Instructions

Steps for filling online application form:

  1. For registration go to registration page and and enter your basic details such as Name, Mobile number, Email address, D.O.B. and state of domicile. Then, click on Register button.
  2. After successful registration, you will get your login credentials on your registered email.
  3. Login using received credentials. At first time login, you need to verify your mobile number via OTP.
  4. After mobile number verfication, you will be redirected to candidate dashboard page.
  5. On Dashboard page, click New Application option to apply for a course.
  6. After that, follow on-screen steps to complete your application.

ਆਨਲਾਈਨ ਫਾਰਮ ਭਰਨ ਦਾ ਤਰੀਕਾ

  1. ਰੇਜਿਸਟ੍ਰੇਸ਼ਨ ਕਰਣ ਲਈ ਰਜਿਸਟ੍ਰੇਸ਼ਨ ਪੇਜ ਤੇ ਜਾਉ ਅਤੇ ਆਪਣਾ ਮੁਢਲਾ ਵੇਰਵਾ ਦਿਓ ਜਿਵੇਂ ਕਿ ਨਾਮ, ਮੋਬਾਈਲ ਨੰਬਰ, ਈਮੇਲ ਪਤਾ, ਜਨਮ ਤਿਥੀ ਅਤੇ ਨਿਵਾਸ ਦੀ ਸਥਿਤੀ| ਫਿਰ ਰਜਿਸਟਰ / Register ਬਟਨ ਤੇ ਕਲਿਕ ਕਰੋ
  2. ਸਫਲ ਰਜਿਸਟ੍ਰੇਸ਼ਨ ਤੋਂ ਬਾਅਦ, ਤੁਸੀਂ ਆਪਣੇ ਰਜਿਸਟਰਡ ਈਮੇਲ ਤੇ ਆਪਣੇ ਲੌਗਇਨ ਪਾਸਵਰਡ ਪ੍ਰਾਪਤ ਕਰੋਗੇ.
  3. ਪ੍ਰਾਪਤ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ. ਪਹਿਲੀ ਵਾਰ ਲੌਗਇਨ ਕਰਨ ਵੇਲੇ, ਤੁਹਾਨੂੰ ਆਪਣੇ ਮੋਬਾਈਲ ਨੰਬਰ ਨੂੰ ਓਟੀਪੀ ਰਾਹੀਂ ਤਸਦੀਕ ਕਰਨਾ ਹੋਵੇਗਾ.
  4. ਮੋਬਾਈਲ ਨੰਬਰ ਦੀ ਪੁਸ਼ਟੀਕਰਣ ਤੋਂ ਬਾਅਦ, ਤੁਹਾਨੂੰ ਉਮੀਦਵਾਰ ਡੈਸ਼ਬੋਰਡ ਪੇਜ ਤੇ ਨਿਰਦੇਸ਼ਤ ਕੀਤਾ ਜਾਵੇਗਾ.
  5. ਡੈਸ਼ਬੋਰਡ ਪੇਜ ਤੇ, ਕਿਸੇ ਕੋਰਸ ਲਈ ਅਰਜ਼ੀ ਦੇਣ ਲਈ New Application ਵਿਕਲਪ ਤੇ ਕਲਿਕ ਕਰੋ.
  6. ਇਸ ਤੋਂ ਬਾਅਦ, ਆਪਣੀ ਅਰਜ਼ੀ ਨੂੰ ਪੂਰਾ ਕਰਨ ਲਈ ਓਣ-ਸਕ੍ਰੀਨ ਨਿਰਦੇਸ਼ਾਂ ਦਾ ਪਾਲਣ ਕਰੋ.


Keep following things ready for your applications:
  • Your personal details.
  • Your qualification details.
  • Scanned passport size photograph (size between 30KB to 2MB (i.e. 2048KB)) in JPG or PNG format.
  • Scanned image of your signature (size between 10KB to 2MB (i.e. 2048KB)) in JPG or PNG format.
  • Scanned DMC/Certificate/Affidavit/Degree and other applicable documents.


ਆਪਣੀ ਅਰਜ਼ੀ ਲਈ ਹੇਠ ਲਿਖੀਆਂ ਚੀਜ਼ਾਂ ਤਿਆਰ ਰੱਖੋ:
  • ਤੁਹਾਡਾ ਮੁਢਲਾ ਵੇਰਵਾ.
  • ਤੁਹਾਡਾ ਵਿੱਦਿਅਕ ਵੇਰਵਾ.
  • ਸਕੈਨ ਕੀਤੀ ਪਾਸਪੋਰਟ ਸਾਈਜ਼ ਫੋਟੋ (30KB ਤੋਂ 2MB (ਭਾਵ 2048KB) ਤੱਕ ਦੇ ਆਕਾਰ ਦੀ) JPG ਜਾਂ PNG ਫਾਰਮੇਟ ਵਿੱਚ.
  • ਸਕੈਨ ਕੀਤੀ ਦਸਤਖਤ ਦੀ ਫੋਟੋ (10KB ਤੋਂ 2MB (ਭਾਵ 2048KB) ਤੱਕ ਦੇ ਆਕਾਰ ਦੀ) JPG ਜਾਂ PNG ਫਾਰਮੇਟ ਵਿੱਚ
  • ਸਕੈਨ ਡੀਐਮਸੀ / ਸਰਟੀਫਿਕੇਟ / ਹਲਫੀਆ ਬਿਆਨ / ਡਿਗਰੀ ਅਤੇ ਹੋਰ ਲਾਗੂ ਦਸਤਾਵੇਜ਼.